ਸਵਰਨਕਾਰ ‘ਤੇ ਅਣਪਛਾਤੇ ਵਿਅਕਤੀਆਂ ਨੇ ਚਲਾਇਆ ਗੋਲੀਆਂ, ਖੱਬੇ ਪੱਟ ਚ ਲੱਗੀ ਇੱਕ ਗੋਲੀ, ਮਾਮਲਾ ਦਰਜ, ਪਹਿਲ੍ਹਾਂ ਵੀ ਦੁਕਾਨ ਤੋਂ ਸਾਮਾਨ ਲੱਟਣ ਦੀ ਅਸਫ਼ਲ ਵਾਰਦਾਤ ਨੂੰ ਦਿੱਤਾ ਜਾ ਚੁੱਕਾ ਹੈ ਅੰਜਾਮ

ਗੁਰਦਾਸਪੁਰ, 25 ਅਪ੍ਰੈਲ 2023 (ਮੰਨਣ ਸੈਣੀ)। ਬੀਤੀ ਰਾਤ ਧਾਰੀਵਾਲ ਦੇ ਪੁਰਾਣੇ ਬੱਸ ਸਟੈਂਡ ‘ਤੇ ਸਥਿਤ ਇਕ ਸੁਨਿਆਰੇ ਦੀ ਦੁਕਾਨ ਬੰਦ ਕਰ ਰਹੇ ਸੁਨਿਆਰੇ ‘ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਸਵਰਨਕਰ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ … Continue reading ਸਵਰਨਕਾਰ ‘ਤੇ ਅਣਪਛਾਤੇ ਵਿਅਕਤੀਆਂ ਨੇ ਚਲਾਇਆ ਗੋਲੀਆਂ, ਖੱਬੇ ਪੱਟ ਚ ਲੱਗੀ ਇੱਕ ਗੋਲੀ, ਮਾਮਲਾ ਦਰਜ, ਪਹਿਲ੍ਹਾਂ ਵੀ ਦੁਕਾਨ ਤੋਂ ਸਾਮਾਨ ਲੱਟਣ ਦੀ ਅਸਫ਼ਲ ਵਾਰਦਾਤ ਨੂੰ ਦਿੱਤਾ ਜਾ ਚੁੱਕਾ ਹੈ ਅੰਜਾਮ